ਸੁਲਤਾਨਪੁਰ ਲੋਧੀ ਤੋਂ ਛੇ ਅਤਿਵਾਦੀ ਹਥਿਆਰਾਂ ਸਣੇ ਕਾਬੂ

ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਕਪੂਰਥਲਾ ਪੁਲੀਸ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਤੋਂ 6 ਅਤਿਵਾਦੀ ਫੜੇ ਹਨ। ਇਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਅਤਿਵਾਦੀ ਕਪੂਰਥਲਾ ਤੇ ਗੁਰਦਾਸਪੁਰ ਨਾਲ ਸਬੰਧਤ ਹਨ।