35 36 37 38 39 | Showing 433 to 444 of 2533 |
ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਰਹਿਮ ਦੀ ਅਪੀਲ ਵਾਪਸ ਲੈਣ ਬਾਰੇ ਫ਼ੈਸਲਾ 27 ਤੋਂ ਬਾਅਦ ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਦਾਇਰ ਕੀਤੀ ਗਈ ਰਹ...
ਗੋਲਡੀ ਬਰਾੜ ਨੂੰ ਕੇਂਦਰ ਸਰਕਾਰ ਨੇ ਅਤਿਵਾਦੀ ਐਲਾਨਿਆ ਨਵੀਂ ਦਿੱਲੀ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁੱਖ ਸਾਜ਼ਿਸ਼ਘਾੜੇ ਕੈਨੇਡਾ ਆਧਾਰਿਤ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ...
ਸਾਹਿਬਜ਼ਾਦਿਆਂ ਦੇ ਕਿਰਦਾਰ ਨਿਭਾਉਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਅੰਮ੍ਰਿਤਸਰ-ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਐਲਾਨੇ ‘ਵੀਰ ਬਾਲ ਦਿਵਸ’ ਤਹਿਤ ਵੱਖ-ਵੱਖ ਸਕੂ...
ਮੁਕੰਮਲ ਜੰਗਬੰਦੀ ਨਾਲ ਹੀ ਬੰਦੀਆਂ ਦੀ ਰਿਹਾਈ ਸੰਭਵ: ਹਮਾਸ ਯੇਰੂਸ਼ਲਮ-ਹਮਾਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਬੰਦੀਆਂ ਨੂੰ ਆਜ਼ਾਦ ਕਰਾਉਣ ਲਈ ਇਜ਼ਰਾਇਲੀ ਨੂੰ ਮੁਕੰਮਲ ਜੰਗਬੰਦੀ ਕਰਨੀ ਪਵੇਗੀ। ਅਸਥਾਈ ਜੰਗਬੰਦੀ ਨਾ...
ਰੂਸ ਨੇ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਕੀਵ-ਰੂਸ ਨੇ ਯੂਕਰੇਨ ’ਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ 122 ਮਿਜ਼ਾਈਲਾਂ ਅਤੇ 36 ਡਰੋਨ ਦਾਗ਼ੇ। ਹਮਲੇ ’ਚ 13 ਵਿਅਕਤੀ ਮਾਰੇ ਗਏ ਹਨ। ਯ...
ਬਠਿੰਡਾ ਰਿਫ਼ਾਈਨਰੀ ਵਿੱਚ ‘ਜਬਰੀ ਵਸੂਲੀ’ ਦਾ ਮੁੱਦਾ ਮੁੜ ਉਭਰਿਆ ਚੰਡੀਗੜ੍ਹ-ਬਠਿੰਡਾ ਜ਼ਿਲ੍ਹੇ ਵਿਚਲੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਜਬਰੀ ਵਸੂਲੀ ਦਾ ਮੁੱਦਾ ਮੁੜ ਉਭਰਿਆ ਹੈ। ਤਲਵੰਡੀ ਸਾਬੋ ਤੋਂ ਵ...
ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ ਲੁਧਿਆਣਾ-ਪਰਵਾਸੀ ਪੰਜਾਬੀਆਂ (ਐੱਨਆਰਆਈਜ਼) ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਨਆਰਆਈ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵ...
ਭਾਰਤੀ ਸਫ਼ਾਰਤਖ਼ਾਨੇ ਵੱਲੋਂ ਅਮਰੀਕਾ ’ਚ ਸਾਹਿਬਜ਼ਾਦਿਆਂ ਦੇ ਸਨਮਾਨ ’ਚ ਪ੍ਰਦਰਸ਼ਨੀ ਨਿਊਯਾਰਕ-ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ‘ਵੀਰ ਬਾਲ ਦਿਵਸ’ ਮੌਕੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬ...
ਸਲਾਮਤੀ ਕੌਂਸਲ ਦੀ ਪੱਕੀ ਮੈਂਬਰੀ ਲਈ ਰੂਸ ਵੱਲੋਂ ਭਾਰਤ ਦੀ ਹਮਾਇਤ ਮਾਸਕੋ-ਰੂਸ ਨੇ ਅੱਜ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਪੱਕੀ ਮੈਂਬਰੀ ਲਈ ਭਾਰਤ ਦੀਆਂ ਉਮੀਦਾਂ ਦੀ ਹਮਾਇਤ ਕਰਦਾ ਹੈ। ਰੂਸੀ ਵਿਦੇ...
ਐੱਸਵਾਈਐੱਲ: ਪੰਜਾਬ ਅਤੇ ਹਰਿਆਣਾ ’ਚ ਗੱਲਬਾਤ ਅੱਜ ਚੰਡੀਗੜ੍ਹ-ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੀ ਉਸਾਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ...
ਸ਼ਹੀਦੀ ਦਿਹਾੜਾ: ਮਾਤਮੀ ਬਿਗਲ ਵਜਾਉਣ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਹਿਬਜ਼ਾਦਿ...
ਫਰਾਂਸ ’ਚ ਰੋਕੇ ਜਹਾਜ਼ ਨੂੰ ਤਿੰਨ ਦਿਨਾਂ ਬਾਅਦ ਉਡਾਣ ਦੀ ਇਜਾਜ਼ਤ ਮਿਲੀ ਪੈਰਿਸ-ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਰਾਂਸ ਦੇ ਅਧਿਕਾਰੀਆਂ ਨੇ ਜਿਹੜੇ ਹਵਾਈ ਜਹਾਜ਼ ਨੂੰ ਰੋਕਿਆ ਹੋਇਆ ਸੀ, ਉਸ ਨੂੰ ਅੱਜ ਉਡਾਣ ਭਰਨ ਦੀ ਇ...
35 36 37 38 39 | Showing 433 to 444 of 2533 |